Punjab

Crores ਦੇ ਗਹਿਣਿਆਂ ਸਮੇਤ 2 ਨੌਜਵਾਨ ਕਾਬੂPunjabkesari TV

5 years ago

ਜਲੰਧਰ ਦੇ ਜੀਐਸਟੀ ਵਿਭਾਗ ਦੀ ਮੁਬਾਇਲ ਵਿੰਗ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਲੁਧਿਆਣਾ ਦੇ ਫੁਆਰਾ ਚੋਂਕ ਤੋਂ 2 ਨੌਜਵਾਨਾਂ ਨੂੰ 96 ਲੱਖ ਦੇ ਹੀਰੇ ਅਤੇ 12 ਲੱਖ ਦੇ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕੀਤਾ,,,,,, ਇਸ ਸਾਰੇ ਮਾਮਲੇ ਦੀ ਜਾਣਕਾਰੀ ਜੀਐਸਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਪਵਨਦੀਪ ਸਿੰਘ ਨੇ ਦਿੱਤੀ,,,,, ਓਨਾ ਕਿਹਾ ਕੇ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਜਵੈਲਰੀ ਦੀ ਦੁਕਾਨ ਦੇ ਕਰਮਚਾਰੀ ਅਤੇ ਡਿਲਵਰੀ ਬੋਏ ਕੋਲੋਂ ਜਾਂਚ 'ਤੇ ਕੁੱਲ 1.06 ਕਰੋੜ ਦੇ ਹੀਰੇ ਅਤੇ ਸੋਨੇ ਦੇ ਗਹਿਣਿਆਂ ਨੂੰ ਬਰਾਮਦ ਕੀਤਾ ਗਿਆ

NEXT VIDEOS