Punjab

ਰੇਲਵੇ ਵਿਭਾਗ ਦਾ ਸਾਮਾਨ ਸੜ੍ਹ ਕੇ ਸੁਆਹ !Punjabkesari TV

5 years ago

ਧੂਰੀ ਵਿਖੇ ਮਾਲ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਗੋਦਾਮ 'ਚ ਰੇਲਵੇ ਵਿਭਾਗ ਦੀਆਂ ਪਾਈਪਾਂ ਪਾਈਆਂ ਸੀ, ਜਿਨਾਂ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਅੱਗ ਕਾਫੀ ਭਿਆਨਕ ਸੀ, ਜਿਸਤੇ ਕਾਬੂ ਪਾਉਣ 'ਚ ਕਰੜੀ ਮੁਸ਼ੱਕਤ ਕਰਨੀ ਪਈ। ਤਸਵੀਰਾਂ ਮੌਕੇ ਦੀਆਂ ਨੇ ਅੱਗ ਲੱਗੀ ਹੋਈ ਹੈ ਤੇ ਫਾਇਰ ਬ੍ਰਿਗੇਡ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

NEXT VIDEOS