Punjab

ਵਿਧਾਇਕਾਂ ਦੇ ਹੱਕ ਖੋ ਰਹੀ ਹੈ ਸਰਕਾਰ- ਢੀਂਡਸਾPunjabkesari TV

4 years ago

ਸੰਗਰੂਰ- ਮਾਨਸੂਨ ਇਜਲਾਸ ਚ ਅਕਾਲੀ ਦਲ ਦੇ ਮੁੱਖ ਨੇਤਾ ਵਜੋਂ ਹਾਜ਼ਰ ਹੋਏ ,ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਸਰਕਾਰ 'ਤੇ ਇਲਜ਼ਾਮ ਲਗਾ ਆਂਪਣੀ ਭੜਾਸ ਕੱਢੀ ਹੈ.ਢੀਂਡਸਾ ਮੁਤਾਬਿਕ ਸਰਕਾਰ ਵਲੋਂ ਵਿਧਾਇਕਾਂ ਦੇ ਹੱਕ ਦਬਾ ਕੇ ਇਜਲਾਸ ਕਰਵਾਇਆ ਗਿਆ ਹੈ.