PUNJAB 2019

HEADER-ROTARY CLUB ਨੇ ਮਨਾਇਆ LOHRI ਦਾ ਤਿਓਹਾਰPunjabkesari TV

67 views 9 months ago

ਪੰਜਾਬ ਚ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਚ  ਇਹ ਤਿਓਹਾਰ ਪਹਿਲਾਂ  ਲੜਕਿਆਂ ਦੇ ਜਨਮ ਹੋਣ ਤੇ  ਮਨਾਇਆ ਜਾਂਦਾ ਸੀ  । ਪਰ ਹੁਣ ਸਮੇ ਦੇ ਬਦਲਾਵ ਕਾਰਨ ਇਹ ਤਿਓਹਾਰ ਅੱਜ ਕਲ ਧੀਆਂ ਨੂੰ ਵੀ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ।ਹੁਣ ਲੜਕਿਆਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ। ਵੱਖ ਵੱਖ ਸੰਸਥਾਵਾਂ ਵਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਹਨ। ਇਸੇ ਤਰਾਂ ਜਲੰਧਰ ਦੇ ਰੋਟਰੀ ਕਲੱਬ 'ਚ ਧੀਆਂ ਦੀ ਲੋਹੜੀ ਮਨਾਈ ਗਈ। ਜਿਥੇ ਜਲੰਧਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।