Punjab

Dharmendra ਨੇ Sunny Deol ਨੂੰ ਕਿਹਾ , Bhagwant mann ਤੋਂ ਕੁਝ ਸਿੱਖੋPunjabkesari TV

4 years ago

 #DharmendraDeol #SunnyDeol #BhagwantMann  

ਧਰਮਿੰਦਰ ਨੇ ਟਵਿੱਟਰ 'ਤੇ ਸੰਨੀ ਦਿਓਲ ਨੂੰ ਦੇ ਦਿੱਤੀ ਸਲਾਹ 
ਕਿਹਾ-'ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਤੋਂ ਕੁਝ ਸਿੱਖੋ' 
ਮਾਨਾਂ ਤੇਰੇ 'ਤੇ ਮਾਣ ਹੈ: ਧਰਮਿੰਦਰ 
ਗੁਰਦਾਸਪੁਰ ਤੋਂ ਸਾਂਸਦ ਨੇ ਸੰਨੀ ਦਿਓਲ 
ਸੰਨੀ ਨੇ ਗੁਰਪ੍ਰੀਤ ਪਲਹੇੜੀ ਨੂੰ ਲਾਇਆ ਆਪਣਾ ਨੁਮਾਇੰਦਾ
ਸੰਨੀ ਦੇ ਇਸ ਫੈਸਲੇ ਦਾ ਹੋ ਰਿਹਾ ਵਿਰੋਧ 
ਧਰਮਿੰਦਰ ਨੇ ਵੀ ਅਸਿੱਧੇ ਤੌਰ 'ਤੇ ਜਤਾਈ ਨਾਰਾਜ਼ਗੀ 

NEXT VIDEOS