Punjab

ਡੀਜੀਪੀ ਦਿਨਕਰ ਗੁਪਤਾ ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨPunjabkesari TV

4 years ago

ਕਰਤਾਰਪੁਰ ਲਾਂਘੇ ‘ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਯੂਥ ਅਕਾਲੀ ਦਲ ਨੇ ਲੁਧਿਆਣਾ ‘ਚ ਦਿਨਕਰ ਗੁਪਤਾ ਦਾ ਪੁਤਲਾ ਸਾੜਿਆ ਦੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਦਿਨਕਰ ਗੁਪਤਾ ਨੇ ਇੱਕ ਅਖਬਾਰ ਨੂੰ ਬਿਆਨ ਦਿੱਤਾ ਸੀ ਜੋ ਸ਼ਰਧਾਲੂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਂਦੇ ਨੇ ਉਹ 6 ਘੰਟਿਆਂ ‘ਚ ਫਾਇਰਿੰਗ ਤੇ ਆਈ.ਈ.ਡੀ. ਬਣਾਉਣ ਦੀ ਟ੍ਰੇਨਿੰਗ ਲੈ ਕੇ ਅੱਤਵਾਦੀ ਬਣ ਸਕਦੇ ਨੇ।