Punjab

ਅੰਮ੍ਰਿਤਸਰ 'ਚ ਡੀਜੀਪੀ ਤੇ ਕੈਪਟਨ ਦਾ ਜ਼ਬਰਦਸਤ ਵਿਰੋਧPunjabkesari TV

4 years ago


ਡੀਜੀਪੀ ਦੇ ਬਿਆਨ 'ਤੇ ਭਖੀ ਸਿਆਸਤ 
ਅੰਮ੍ਰਿਤਸਰ 'ਚ ਡੀਜੀਪੀ ਤੇ ਕਾਂਗਰਸ ਖਿਲਾਫ ਪ੍ਰਦਰਸ਼ਨ 

ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ  
ਡੀਜੀਪੀ ਨੇ ਕਰਤਾਰਪੁਰ ਲਾਂਘੇ 'ਤੇ ਦਿੱਤਾ ਸੀ ਬਿਆਨ 
'ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ, ਅੱਤਵਾਦੀ ਬਣ ਸਕਦੇ'
ਡੀਜੀਪੀ ਦੇ ਬਿਆਨ ਦੀ ਹੋ ਰਹੀ ਚੋਤਰਫਾ ਨਿੰਦਾ