Punjab

Punjab Police ਦੇ DGP Dinkar Gupta ਨੂੰ ਹਾਈਕੋਰਟ ਤੋਂ ਵੱਡੀ ਰਾਹਤPunjabkesari TV

4 years ago

#jagbani#DGPDinkarGupta#HighCourt
ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਾਈਕੋਰਟ ਤੋਂ ਮਿਲੀ ਰਾਹਤ
ਦਿਨਕਰ ਗੁਪਤਾ ਦੇ ਨਿਯੁਕਤੀ ਫਿਲਹਾਲ ਨਹੀਂ ਹੋਵੇਗੀ ਰੱਦ
ਹਾਈਕੋਰਟ ਨੇ ਕੈਟ ਦੇ ਫੈਸਲੇ 'ਤੇ ਲਗਾਈ ਰੋਕ
ਕੈਟ ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਨੇ ਪਾਈ ਸੀ ਪਟੀਸ਼ਨ
26 ਫਰਵਰੀ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ
ਕੈਟ ਨੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੀਤੀ ਸੀ ਰੱਦ