Punjab

Punjab ਦੇ DGP Dinkar Gupta ‘ਤੇ ਲਟਕੀ ਤਲਵਾਰ ?Punjabkesari TV

4 years ago

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ‘ਤੇ (CAT) ਯਾਨੀ ਸੈਂਟ੍ਰਲ ਐਡਮਨਿਸਟ੍ਰੇਟਿਵ ਟ੍ਰਿਬਿਊਨਲ ਨੇ ਤਲਵਾਰ ਲਟਕਾ ਦਿੱਤੀ ਹੈ। ਕੈਟ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ ਦਾਇਰ ਅਰਜ਼ੀਆਂ ਨੂੰ ਸਵੀਕਾਰ ਕਰ ਲਿਆ ਹੈ, ਜਿਨਾਂ ‘ਤੇ ਹੁਣ ਸੁਣਵਾਈ ਹੋਵੇਗੀ। ਇਸ ਖਬਰ ਦੇ ਨਾਲ ਪੰਜਾਬ ਪੁਲਸ ਤੇ ਪੰਜਾਬ ਸਰਕਾਰ ‘ਚ ਸਵਾਲ-ਜਵਾਬ ਦੀ ਪ੍ਰਕ੍ਰਿਆ ਤੇਜ਼ ਹੋ ਗਈ ਹੈ। ਦਿਨਕਰ ਗੁਪਤਾ ਦੀ ਨਿਯੁਕਤੀ ‘ਤੇ ਕਿਉਂ ਤਲਵਾਰ ਲਟਕੀ ਹੈ ਇਹ ਵੀ ਦੱਸਾਂਗੇ ਪਰ ਪਹਿਲਾਂ ਸੁਣੋਂ ਪੰਜਾਬ ਦੇ ਸੀਐਮ ਨੇ ਕੀ ਕਿਹਾ..?