Punjab

ਬਾਬਾ ਜਗਤਾਰ ਸਿੰਘ ਡੇਰੇ 'ਚ ਕਰੋੜਾਂ ਦੀ ਵੱਡੀ ਲੁੱਟPunjabkesari TV

4 years ago

ਤਰਨਤਾਰਨ- ਬਾਬਾ ਜਗਤਾਰ ਸਿੰਘ ਡੇਰਾ 'ਚ ਲੁੱਟ ਦੀ ਵੱਡੀ ਵਾਰਦਾਤ
4 ਲੁਟੇਰੇ ਆਏ ਸਨ ਵਾਰਦਾਤ ਨੂੰ ਅੰਜਾਮ ਦੇਣ
ਡੇਢ ਕਰੋੜ ਦੇ ਕਰੀਬ ਨਗਦੀ ਲੁੱਟ ਫਰਾਰ ਲੁਟੇਰੇ
ਸੀਸੀਟੀਵੀ 'ਚ ਕੈਦ ਹੋਏ 4 ਲੁਟੇਰੇ
ਡੇਰੇ ਦੀ ਦੇਖ-ਭਾਲ ਕਰਦੇ ਬਾਬਾ ਮਹਿੰਦਰ ਸਿੰਘ ਨੂੰ ਬਣਾਇਆ ਬੰਦੀ
ਬੰਦੀ ਬਣਾਕੇ ਕੀਤੀ ਕੁੱਟਮਾਰ, ਫਿਰ ਕੀਤੀ ਲੁੱਟ
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ  

NEXT VIDEOS