Punjab

ਮੋਗਾ ਜਿਲ੍ਹੇ 'ਚ ਡੇਂਗੂ ਦਾ ਕਹਿਰ, ਮਰੀਜ਼ਾਂ ਨਾਲ ਭਰਿਆ ਸਿਵਲ ਹਸਪਤਾਲPunjabkesari TV

4 years ago

ਮੋਗਾ 'ਚ ਆਏ ਦਿੰਨੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਲੰਮੀ ਭੀੜ ਲੱਗੀ ਹੋਈ ਹੈ। ਮੋਗਾ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ਮੁਤਾਬਕ ਹੁਣ ਤੱਕ 618 ਸ਼ੱਕੀ ਮਰੀਜ਼ਾਂ ਚੋ 275 ਮਰੀਜ਼ ਡੇਂਗੂ ਪੋਜ਼ੀਟਿਵ ਪਾਏ ਗਏ ਨੇ।  ਇਸ ਦੌਰਾਨ ਮੋਗਾ ਸਿਵਲ ਹਸਪਤਾਲ ਦੇ ਐੱਮ.ਡੀ ਡਾਕਟਰ ਸਾਹਿਲ ਗੁਪਤਾ ਦਾ ਕਹਿਣਾ ਕਿ ਮਰੀਜ਼ਾਂ ਦੀ ਇਲਾਜ ਪੂਰੇ ਧਿਆਨ ਨਾਲ ਕੀਤਾ ਜਾ ਰਿਹਾ ਹੈ। ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਨੇ।