Punjab

ਜੱਦ ਹਰ ਕੋਈ ਕਰ ਰਿਹਾ ਸੀ ਨੱਠ ਭੱਜ,ਖਾਲਸਾ ਨੇ ਨਿਭਾਇਆ ਫਰਜ਼Punjabkesari TV

4 years ago

ਦਿੱਲੀ ਦੇ ਤੁਗਲਕਾਬਾਦ ਵਿਚ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਬੰਦ ਦੌਰਾਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਲੁਧਿਆਣਾ ਵਿਖੇ ਬੰਦ 'ਚ ਫਸੇ ਲੋਕਾਂ ਅਤੇ ਪ੍ਰਦਰਸ਼ਨਕਾਰੀਆਂ ਲਈ ਇਕ ਸਿੱਖ ਨੌਜਵਾਨ ਰਜਿੰਦਰ ਸਿੰਘ ਖਾਲਸਾ ਮਸੀਹਾ ਬਣ ਬਹੁੜਿਆ.  ਇਸ ਬੰਦ ਦੌਰਾਨ ਖਾਲਸਾ ਨੇ ਜਲ ਦੀ ਸੇਵਾ ਨਿਭਾਈ।

NEXT VIDEOS