Punjab

Delhi Election Results ਤੋਂ ਪਹਿਲਾਂ Congress ਨੇ ਮੰਨੀ ਹਾਰPunjabkesari TV

4 years ago

ਦਿੱਲੀ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਨੇ..... ਹਰ ਕਿਸੇ ਨੂੰ ਚੋਣ ਨਤੀਜਿਆਂ ਦਾ ਇੰਤਜ਼ਾਰ ਹੈ ਤੇ ਇਹ ਇੰਤਜ਼ਾਰ 11 ਫਰਵਰੀ ਨੂੰ ਖਤਮ ਹੋ ਜਾਵੇਗਾ.... ਐਗਜ਼ਿਟ ਪੋਲ ਦੇ ਨਤੀਜਿਆਂ ਦੀ ਮੰਨੀਏ ਤਾਂ ਦਿੱਲੀ ਵਿਚ ਇਕ ਵਾਰ ਫਿਰ ਆਪ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ....ਤੇ ਹੁਣ ਲੱਗਦਾ ਹੈ ਕਿ ਕਾਂਗਰਸ ਨੇ ਵੀ ਹਾਰ ਮੰਨ ਲਈ ਹੈ... ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਦੀ ਗੱਲ ਸੁਣ ਕੇ ਤਾਂ ਇਹੀ ਲੱਗਦਾ ਹੈ... 
 

NEXT VIDEOS