Punjab

ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਕੈਮਰੇ ‘ਚ ਕੈਦ ਤਸਵੀਰਾਂPunjabkesari TV

4 years ago

ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਲਾਈਵ ਮੌਤ ਦੀਆਂ ਇਹ ਤਸਵੀਰਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਨੇ। ਕੇਸਰੀ ਪਗੜੀ ‘ਚ ਦਿਖਾਈ ਦੇ ਰਹੇ ਇਸ ਬਜ਼ੁਰਗ ਦਾ ਨਾਮ ਪਰਮਦੀਪ ਸਿੰਘ ਭਾਟੀਆ ਹੈ, ਜੋ ਹਰ-ਰੋਜ਼ ਦੀ ਤਰਾਂ ਗੁਰੂ ਘਰ ‘ਚ ਨਤਮਸਤਕ ਹੋਣ ਲਈ ਆਏ ਸਨ। ਜਿਵੇਂ ਹੀ ਬਜ਼ੁਰਗ ਬਾਹਰੋਂ ਚੱਲ ਕੇ ਆਏ ਤਾਂ ਰੁਕਣ ਦੇ ਅਗਲੇ ਹੀ ਪਲ ਉਨਾਂ ਦੀਆਂ ਲੱਤਾਂ ਲੜਖੜਾਈਆਂ ਤੇ ਪਿੱਛੇ ਨੂੰ ਡਿੱਗ ਪਏ। ਪਰਮਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।