Punjab

ਬੈਂਸ ਨਾਲ ਪੰਗੇ ਤੋਂ ਬਾਅਦ ਕੱਲ੍ਹ ਸੀ.ਐੱਮ ਨੂੰ ਮਿਲੇਗਾ ਇਹ ਅਫਸਰPunjabkesari TV

4 years ago

ਬਟਾਲਾ- 19 ਤਰੀਕ ਨੂੰ ਪੰਜਾਬ ਕੈਬਨਿਟ ਦੀ ਬੇਠਕ ਡੇਰਾ ਬਾਬਾ ਨਾਨਕ ਵਿਖੇ ਹੋ ਰਹੀ ਹੈ.550 ਸਾਲਾ ਗੁਰਪੁਰਬ ਨੂੰ ਲੈ ਕੇ ਸਾਰੀ ਕੈਬਨਿਟ ਇੱਥੇ ਇਕੱਠੀ ਹੋਵੇਗੀ ਅਤੇ ਸੀ.ਐੱਮ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣਗੇ.ਡੀ.ਸੀ ਵਿਪੁੱਲ ਉੱਜਵਲ ਦੀ ਦੇਖਰੇਖ ਚ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ.ਤੁਹਾਨੂੰ ਦਸ ਦਈਏ ਕਿ ਇਹ ਉਹੀ ਡੀ ਸੀ ਹਨ ਜਿਨ੍ਹਾਂ ਦੀ ਲੋਕ ਇਨਸਾਫ ਪਾਰਟੀ ਨੇਤਾ ਸਿਮਰਜੀਤ ਬੈਂਸ ਨਾਲ ਬਹਿਸ ਹੋਈ ਸੀ ਅਤੇ ਸੀ.ਐੱਮ ਨੇ ਆਪਣੇ ਅਫਸਰ ਦਾ ਸਾਥ ਦਿੰਦਿਆ ਹੋਇਆਂ ਕਾਰਵਾਈ ਕਰਣ ਦੇ ਹੁਕਮ ਜਾਰੀ ਕੀਤੇ ਸਨ.

NEXT VIDEOS