Punjab

Damanpreet Kaur ਨੇ ਕੀਤਾ Gurdaspur ਦਾ ਨਾਂ ਰੌਸ਼ਨPunjabkesari TV

4 years ago

ਜੇਕਰ ਕੁਝ ਕਰਨ ਦਾ ਜ਼ਜਬਾ ਹੋਵੇ ਤਾਂ ਇਨਸਾਨ ਕੋਈ ਵੀ ਮੰਜਿਲ ਹਾਸਲ ਕਰ ਸਕਦਾ ਐ...ਸ਼ੌਕ ਪੜ੍ਹਾਈ ਦਾ ਹੋਵੇ ਤਾਂ ਸਿਰਫ ਮੰਜਿਲ ਹੀ ਹਾਸਲ ਨਹੀਂ ਹੁੰਦੀ ਇਨਸਾਨ ਆਪਣੇ ਪਰਿਵਾਰ ਦਾ ਨਾਂ  ਵੀ  ਰੌਸ਼ਨ ਕਰਦਾ ਐ...ਇੰਝ ਹੀ ਪੜ੍ਹਾਈ 'ਚ ਅਵੱਲ ਆ ਕੇ ਗੁਰਦਾਸਪੁਰ ਦੇ ਪਿੰਡ ਜਾਗੋਵਾਲ ਬਾਂਗਰ ਦੀ ਰਹਿਣ ਵਾਲੀ ਦਮਨਪ੍ਰੀਤ ਕੌਰ ਨੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਐ...

NEXT VIDEOS