Punjab

ਬੰਦੀ ਸਿੰਘਾਂ ਦੀ ਰਿਹਾਈ ‘ਤੇ ਕਾਂਗਰਸ ਕਰ ਰਹੀ ਘਟਿਆ ਰਾਜਨੀਤੀ-ਚੀਮਾPunjabkesari TV

4 years ago

ਸ਼੍ਰੀ ਆਨੰਦਪੁਰ ਸਾਹਿਬ- ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ‘ਤੇ ਪੰਜਾਬ ਕਾਂਗਰਸ ਘਟਿਆ ਰਾਜਨੀਤੀ ਕਰ ਰਹੀ ਹੈ.ਇਹ ਕਹਿਣਾ ਹੈ ਅਕਾਲੀ ਦਲ ਬੁਲਾਰੇ ਡਾਕਟਰ ਦਲਜੀਤ ਚੀਮਾ ਦਾ ਜੋਕਿ ਸ਼੍ਰੀ ਆਂਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.ਡਾਕਟਰ ਚੀਮਾ ਨੇ ਕਾਂਗਰਸ ਨੂੰ ਕੇਂਦਰ ਸਰਕਾਰ ਦਾ ਫੈਸਲਾ ਮੰਣਨ ਦੀ ਅਪੀਲ ਕੀਤੀ ਹੈ.

NEXT VIDEOS