Punjab

Dalhousie 'ਚ ਫਿਰ ਤੋਂ ਤਾਜ਼ਾ Snowfall, ਚਿੱਟੀ ਚਾਦਰ ਨਾਲ ਢੱਕੀਆਂ HillsPunjabkesari TV

5 years ago

#Dalhousie #Fresh Snowfall #Traffic arrangement

ਡਲਹੌਜੀ 'ਚ ਇਕ ਵਾਰ ਫਿਰ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ....ਬਰਫਬਾਰੀ ਕਾਰਨ ਜਿਥੇ ਆਵਾਜਾਈ ਠੱਪ ਹੋ ਗਈ, ਉਥੇ ਹੀ ਬਿਜਲੀ ਪਾਣੀ ਵੀ ਬੰਦ ਹੋ ਗਿਆ ਹੈ....ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ....ਡਲਹੌਜੀ ਦੇ ਨਾਲ-ਨਾਲ ਹੋਰ ਹਲਕਿਆਂ 'ਚ ਵੀ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ....ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਪੈਦਲ ਸਫਰ ਕਰਨਾ ਪੈ ਰਿਹਾ ਹੈ....ਹਾਲਾਕਿ ਪ੍ਰਸ਼ਾਸਨ ਵੱਖ-ਵੱਖ ਥਾਵਾਂ 'ਤੇ ਬਿਜਲੀ ਤੇ ਰਸਤੇ ਬਹਾਲ ਕਰਨ 'ਚ ਜੁਟਿਆ ਹੋਇਆ ਹੈ...ਉਥੇ ਹੀ ਸਥਾਨਕ ਵਾਸੀ ਮੁਹੰਮਦ ਇਕਬਾਲ ਨੇ ਦੱਸਿਆ ਕਿ ਇਸ ਵਾਰ ਕਾਫੀ ਬਰਫਬਾਰੀ ਹੋਈ ਹੈ, ਜਿਸ ਕਾਰਨ ਠੰਡ ਕਾਫੀ ਵੱਧ ਗਈ ਹੈ....

NEXT VIDEOS