Punjab

Sunny Deol ਤੋਂ ਬਾਅਦ Daler Mehndi ਨੇ ਜੁਆਇੰਨ ਕੀਤੀ BJPPunjabkesari TV

4 years ago

ਜਗ ਬਾਣੀ ਤੇ ਇਸ ਵੇਲੇ ਦੀ ਵੱਡੀ ਖਬਰ.....ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋ ਗਏ ਨੇ.....ਦਲੇਰ ਮਹਿੰਦੀ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਹੰਸ ਰਾਜ ਹੰਸ, ਮਨੋਜ ਤਿਵਾੜੀ, ਨਵਰਾਜ ਹੰਸ ਤੇ ਹਰਸ਼ ਵਰਦਨ ਮੌਜੂਦ ਸਨ.....ਦੱਸ ਦੇਈਏ ਕਿ ਦਲੇਰ ਮਹਿੰਦੀ ਹੰਸ ਰਾਜ ਹੰਸ ਦੇ ਕੁੜਮ ਵੀ ਨੇ...ਤੇ ਹੁਣ ਹੰਸ ਰਾਜ ਹੰਸ ਭਾਜਪਾ ਦੀ ਟਿਕਟ ਤੋਂ ਉਤਰੀ ਪੱਛਮੀ ਦਿੱਲੀ ਤੋਂ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ....ਹਾਲ ਹੀ 'ਚ ਸਨੀ ਦਿਓਲ ਭਾਜਪਾ 'ਚ ਸ਼ਾਮਲ ਹੋਏ ਜਿਨ੍ਹਾਂ ਨੂੰ ਭਾਜਪਾ ਦੀ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ.....

NEXT VIDEOS