Punjab

ਕੂੜਮ ਦੇ ਨਾਲ ਭਗਵਾਂ ਰੰਗ 'ਚ ਰੰਗੇ ਦਲੇਰ ਮਹਿੰਦੀPunjabkesari TV

4 years ago

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਚ ਇੱਕ ਹੋਰ ਗਾਇਕ ਨੇ ਆਪਣਾ ਵਿਸ਼ਵਾਸ ਜਤਾਇਆ ਹੈ.ਹੰਸ ਰਾਜ ਹੰਸ ਤੋਂ ਬਾਅਦ ਉਨ੍ਹਾਂ ਦੇ ਕੂੜਮ ਮਸ਼ਹੂਰ ਗਾਇਕ ਦਲੇਰ ਮਹਿੰਦੀ ਵੀ ਭਾਜਪਾ ਦੇ ਭਗਵੇ ਰੰਗ ਚ ਰੰਗ ਗਏ ਹਨ.ਦਿੱਲੀ ਸਥਿਤ ਭਾਜਪਾ ਦਫਤਰ ਵਿਖੇ ਮਨੋਜ ਤਿਵਾੜੀ ਅਤੇ ਵਿਜੇ ਗੋਇਲ ਨੇ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ.

NEXT VIDEOS