Punjab

ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਦਾਦੂਵਾਲ ਦਾ ਸੁਣੋਂ ਵੱਡਾ ਬਿਆਨPunjabkesari TV

4 years ago

ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਬਠਿੰਡਾ ਪੁੱਜੇ ਦਾਦੂਵਾਲ
ਦਾਦੂਵਾਲ ਨੇ ਮਨਪ੍ਰੀਤ ਬਾਦਲ 'ਤੇ ਕੀਤਾ ਤਿੱਖਾ ਵਾਰ
ਮਨਪ੍ਰੀਤ ਨੇ ਲਗਵਾਈ ਪ੍ਰਕਾਸ਼ ਪੁਰਬ ਸਮਾਗਮ 'ਤੇ ਪਾਬੰਦੀ : ਦਾਦੂਵਾਲ

'ਹਾਈਕੋਰਟ ਨੇ ਕਿਹਾ, ਸਿਵਲ ਲਾਈਨ 'ਚ ਪ੍ਰਕਾਸ਼ ਪੁਰਬ ਮਨਾਉਣਾ ਗਲਤ ਨਹੀਂ'  
ਲਾਂਘਾ ਖੋਲ੍ਹਣ ਪਿੱਛੇ ਸਿੱਧੂ-ਇਮਰਾਨ ਦੀ ਦੋਸਤੀ ਦਾ ਯੋਗਦਾਨ : ਦਾਦੂਵਾਲ
ਨਰਿੰਦਰ ਮੋਦੀ ਵੱਲੋਂ ਵੀ ਕੀਤੇ ਗਏ ਉਦਮ : ਦਾਦੂਵਾਲ
ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ ਸਨਮਾਨਿਤ : ਦਾਦੂਵਾਲ
ਦਰਬਾਰ ਸਾਹਿਬ 'ਚ ਬੀਬੀਆਂ ਦੇ ਕੀਰਤਨ ਕਰਨ ਦੇ ਮਾਮਲੇ 'ਤੇ ਵੀ ਬੋਲੇ ਦਾਦੂਵਾਲ  
ਧਾਰਮਿਕ ਮਸਲਿਆਂ 'ਚ ਦਖਲ ਨਾ ਦੇਣ ਸਿਆਸੀ ਆਗੂ
ਥਰਮਲ ਪਲਾਂਟ ਵੇਚੇ ਜਾਣ ਦੇ ਇਸ਼ਤਿਹਾਰ 'ਤੇ ਵੀ ਬੋਲੇ ਦਾਦੂਵਾਲ
ਗੁਰੂ ਨਾਨਕ ਥਰਮਲ ਪਲਾਂਟ ਵੇਚਣਾ ਬਹੁਤ ਮਾੜੀ ਗੱਲ : ਦਾਦੂਵਾਲ

NEXT VIDEOS