Punjab

Gurdwara Sahib ’ਚ ਚੱਲ ਰਿਹਾ ਸੀ D.J. , ਰੋਕਣ ’ਤੇ Head Granthī ਨਾਲ ਕੀਤੀ ਕੁੱਟਮਾਰPunjabkesari TV

4 years ago

#jagbani#DJ#GurdwaraSahib

ਤਸਵੀਰਾਂ ਮੋਹਾਲੀ ਦੇ ਪਿੰਡ ਝਝੇੜੀ ਦੇ ਗੁਰਦੁਰਆਰਾ ਸਾਹਿਬ ਦੀਆਂ ਨੇ...ਜਿਥੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਰਾਤ ਦੇ ਸਮੇਂ ਚੱਲ ਰਹੀ ਪਾਰਟੀ ’ਚ ਨਾ ਸਿਰਫ ਗਾਣੇ ਚਲਾਏ ਗਏ ਸਗੋਂ ਸ਼ਰਾਬ ਪੀ ਕੇ ਭੰਗੜੇ ਵੀ ਪਾਏ ਗਏ.....ਇਸ ਸਾਰੇ ਮਾਮਲੇ ਦਾ ਖੁਲਾਸਾ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੇ ਹੈੱਡ ਗ੍ਰੰਥੀ ਭਾਈ ਅਤਰ ਸਿੰਘ ਵਲੋਂ ਕੀਤਾ ਗਿਆ....

NEXT VIDEOS