Punjab

Car 'ਚ ਫਟਿਆ Cylinder, ਪਲਾਂ 'ਚ ਹੋਈ ਸਵਾਹPunjabkesari TV

5 years ago

ਜਲੰਧਰ 'ਚ ਅਕਾਲ ਆਈ ਹਸਪਤਾਲ ਨੇੜੇ ਇਕ ਚੰਡੀਗੜ੍ਹ ਨੰਬਰ ਦੀ ਮਾਰੂਤੀ ਕਾਰ ਨੂੰ ਅੱਗ ਲੱਗਣ ਨਾਲ ਅਫਰਾ ਤਫਰੀ ਮਚ ਗਈ....ਕਾਰ ਸੜਕ ਕਿਨਾਰੇ ਖੜ੍ਹੀ ਸੀ, ਕਿ ਅਚਾਨਕ ਉਸ ਨੂੰ ਅੱਗ ਲੱਗ ਗਈ.