Punjab

Train 'ਚ ਨਾਸ਼ਤਾ ਬਣਾਉਂਦੇ Cylinder Blast , 60 ਤੋਂ ਵੱਧ ਯਾਤਰੀਆਂ ਦੀ DeathPunjabkesari TV

4 years ago

ਗੁਆਂਢੀ ਦੇਸ ਪਾਕਿਸਤਾਨ 'ਚ ਸਵੇਰੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਕਰੀਬ 60 ਤੋਂ ਲੋਕਾਂ ਦੀ ਮੌਤ ਹੋ ਗਈ ਤੇ 2 ਦਰਜਨ ਤੋਂ ਵੱਧ ਯਾਤਰੀ ਜ਼ਖਮੀ ਹੋ ਗਏ... ਹਾਦਸਾ ਲਹਿੰਦੇ ਪੰਜਾਬ ਦੇ ਰਹੀਮ ਯਾਰ ਖਾਨ ਰੇਲਵੇ ਸਟੇਸ਼ਨ ਦੇ ਨੇੜੇ ਲਿਆਕਤਪੁਰ ਕੋਲ 'ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ' 'ਚ ਅੱਗ ਲੱਗਣ ਨਾਲ ਵਾਪਰਿਆ... ਮੀਡੀਆ ਰਿਪੋਰਟਾਂ ਮੁਤਾਬਕ ਟਰੇਨ 'ਚ ਨਾਸ਼ਤੇ ਲਈ ਆਂਡੇ ਉਬਾਲੇ ਜਾ ਰਹੇ ਸਨ ਕਿ ਅਚਾਨਕ ਸਿਲੰਡਰ ਫਟਣ ਨਾਲ ਟਰੇਨ ਨੂੰ ਅੱਗ ਲੱਗ ਗਈ... ਜਿਸਨੇ ਵੇਖਦੇ ਹੀ ਵੇਖਦੇ 3 ਬੋਗੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ... ਪਾਕਿਸਤਾਨ  ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਐ.... ਇਸ ਹਾਦਸੇ 'ਚ 60 ਤੋਂ ਵੱਧਵਿਅਕਤੀ ਜਿਉਂਦੇ ਸੜ ਗਏ ਤੇ ਕਈ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ...ਇਸ ਦੌਰਾਨ  ਯਾਤਰੀਆਂ ਨੇ ਚੱਲਦੀ ਟਰੇਨ 'ਚੋਂ ਛਾਲਾਂ ਮਾਰ ਦਿੱਤੀਆਂ... ਪਰ ਅੱਗ ਏਨੀ ਭਿਆਨਕ ਸੀ ਕਿ ਬਹੁਤਿਆਂ ਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਿਆ...
 

NEXT VIDEOS