Punjab

EXCLUSIVE- ਖਾਸ ਤਕਨੀਕ ਨਾਲ ਕਸਟਮ ਨੇ ਫੜੀ ਕਰੋੜਾਂ ਦੀ ਹੈਰੋਇਨPunjabkesari TV

4 years ago

#indpakistanborder  #drugsfrompakistan   #maximumrecoveryofdrugs

ਆਈ .ਸੀ.ਪੀ ਤੋਂ ਬਰਾਮਦ ਹੋਈ ਹੈਰੋਇਨ
ਅੰਮ੍ਰਿਤਸਰ ਕਸਟਮ ਵਿਭਾਗ ਨੇ ਕੀਤੀ ਬਰਾਮਦਗੀ
ਬਾਘਾ ਬਾਰਡਰ ਦੀ ਸੱਭ ਤੋਂ ਵੱਡੀ ਰਿਕਵਰੀ
13-14  ਬੈਗਾਂ ਤੋਂ ਮਿਲਿਆ 532 ਕਿਲੋ ਨਸ਼ਾ
ਪੱਥਰੀਲੇ ਪਾਕਿਸਤਾਨੀ ਨਮਕ ਚ ਸੀ ਨਸ਼ਾ
ਕਸਟਮ ਵਿਭਾਗ ਨੇ ਕੀਤੀ ਬਰੀਕੀ ਨਾਲ ਜਾਂਚ
ਤਾਰੀਕ ਅਹਿਮਦ ਲੋਨ 'ਤੇ ਨਜ਼ਰ
2600 ਕਰੋੜ ਦੀ ਹੈ ਹੈਰੋਇਨ
ਅੱਤਵਾਦੀਆਂ ਦਾ ਹੋ ਸਕਦਾ ਸੰਪਰਕ
ਇੱਕ ਟ੍ਰਕ ਚੋ ਮਿਲੇ ਸੀ 600 ਬੈਗ
ਖਾਸ ਤਕਨੀਕਾ ਨਾਲ ਕੀਤੀ ਗਈ ਜਾਂਚ
ਸ਼ੱਕ ਹੋਣ 'ਤੇ ਬੋਰੀਆਂ ਦੀ ਕੀਤੀ ਜਾਂਚ
ਹੈਰੋਇਨ ਵਾਲੀ ਬੋਰੀਆਂ 'ਤੇ ਲੱਗੀ ਸੀ ਨਿਸ਼ਾਨੀ

NEXT VIDEOS