Punjab

Rail Water ਨੇ ਮਾਰੇ ਕਿਸਾਨ, ਖੇਤ ਹੋਏ ਜਲਮਗਨPunjabkesari TV

4 years ago

#jagbani#rainwaterproblem#farmersloss

ਹਰ ਪਾਸੇ ਪਾਣੀ ਹੀ ਪਾਣੀ....ਕੀ ਪਹੇ ਤੇ ਕੀ ਖੇਤ?..ਸਭ ਮੀਂਹ ਕੇ ਪਾਣੀ 'ਚ ਨੱਕੋ-ਨੱਕ ਡੁੱਬੇ ਪਏ ਨੇ... ਕਿਸਾਨਾਂ 'ਤੇ ਕਹਿਰ ਵਰ੍ਹਾਉਂਦੇ ਪਾਣੀ ਦੀਆਂ ਇਹ ਤਸਵੀਰਾਂ ਫਾਜ਼ਿਲਕਾ ਦੇ ਅਬੋਹਰ ਇਲਾਕੇ ਦੀਆਂ ਨੇ... ਜਿਥੇ ਮੀਂਹ ਨੇ ਪਾਣੀ ਨੇ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਕਰ ਕੇ ਰੱਖ ਦਿੱਤੀ...ਆਲਮ ਇਹ ਐ ਕਿ ਡਰੇਨ ਓਵਰਫਲੋਅ ਹੋਣ ਕਰਕੇ ਖੇਤ ਦਰਿਆ ਦਾ ਰੂਪ ਧਾਰ ਗਏ ਨੇ... ਜਿਨ੍ਹਾਂ 'ਚ ਝੋਨੇ ਦੇ ਬੂਟੇ ਵਿਖਾਈ ਹੀ ਨਹੀਂ ਦਿੰਦੇ .

NEXT VIDEOS