Punjab

ਬਲਾਤਕਾਰ ਮਾਮਲੇ 'ਚ Istri Jagriti Manch ਦਾ ਵੱਡਾ ਖੁਲਾਸਾPunjabkesari TV

4 years ago


ਪੰਜਾਬ 'ਚ ਬੱਚੀਆਂ ਨਾਲ ਬਲਾਤਕਾਰ
ਬਲਾਤਕਾਰੀ ਨਾਲ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ
ਇਸਤਰੀ ਜਾਗ੍ਰਿਤੀ ਮੰਚ ਨੇ ਤਸਵੀਰਾਂ ਵਾਇਰਲ ਕਰ ਮਚਾਈ ਤਰਥਲੀ
ਲਾਡੀ ਸ਼ੇਰੋਵਾਲੀਆ ਤੇ ਰਾਣਾ ਗੁਰਜੀਤ ਦੀਆਂ ਤਸਵੀਰਾਂ ਵਾਇਰਲ
ਪੁਲਸ 'ਤੇ ਲਾਏ ਦੋਸ਼ੀਆਂ 'ਤੇ ਕਾਰਵਾਈ ਨਾ ਕਰਨ ਦੇ ਦੋਸ਼