Punjab

Police ਨੇ ਕਿਵੇਂ ਕਾਬੂ ਕੀਤਾ Crime ?Punjabkesari TV

4 years ago

ਜਲੰਧਰ 'ਚ ਕ੍ਰਾਇਮ ਗ੍ਰਾਫ ਦਾ ਪੱਧਰ ਨੀਵਾਂ ਹੋਣ ਕਰਕੇ ਪੁਲਿਸ ਪ੍ਰਸ਼ਾਸਨ 'ਚ ਖੁਸ਼ੀ ਦੀ ਲਹਿਰ ਹੈ। ਪੁਲਿਸ ਵਿਭਾਗ ਵੱਲੋਂ ਕੇਂਦਰੀ ਏਜੰਸੀ ਨੂੰ ਮਹੀਨਾਵਾਰ ਭੇਜੀ ਗਈ ਰਿਪੋਰਟ ਵਿੱਚ ਕ੍ਰਾਇਮ ਗ੍ਰਾਫ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਘਟਿਆ ਹੈ।