Punjab

World Cup ਜਿੱਤਣ 'ਤੇ Chandigarh ਦਾ Auto Driver ਕਰਾਏਗਾ ਬੱਲੇ-ਬੱਲੇPunjabkesari TV

4 years ago

ਕ੍ਰਿਕਟ ਵਰਲਡ ਕੱਪ ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ....ਅਜਿਹੇ ਵਿਚ ਕ੍ਰਿਕਟ ਦੇ ਫੈਨ ਪੰਜਾਬੀ ਭਲਾ ਕਿਵੇਂ ਪਿੱਛੇ ਰਹਿ ਸਕਦੇ ਨੇ... ਸੋ ਅਜਿਹੇ ਇਕ ਦੀਵਾਨੇ ਆਟੋ ਵਾਲੇ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਭਾਰਤੀ ਟੀਮ ਦੇ ਵਰਲਡ ਕੱਪ ਜਿੱਤੇਗੀ ਤਾਂ ਚੰਡੀਗੜ੍ਹ 'ਚ ਉਹ 10 ਦਿਨ ਫਰੀ ਆਟੋ ਚਲਾਏਗਾ.... 
 

NEXT VIDEOS