Punjab

ਭੇਦਭਰੀ ਹਾਲਤ 'ਚ 13 ਗਊ ਵੰਸ਼ਾਂ ਦੀ DeathPunjabkesari TV

4 years ago

ਬਰਨਾਲਾ ਦੇ ਚੰਡੀਗੜ੍ਹ ਮੋਗਾ ਨੈਸ਼ਨਲ ਹਾਈਵੇਅ 'ਤੇ 7 ਗਊਆਂ ਤੇ 6 ਢੱਠਿਆ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ.....ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਤੇ ਬਜਰੰਗ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਕੁੱਲ 13 ਪਸ਼ੂਆਂ ਦੀਆਂ ਲਾਸ਼ਾਂ 4 ਵੱਖ-ਵੱਖ ਥਾਂਵਾ ਤੋਂ ਬਰਾਮਦ ਹੋਈਆਂ ਨੇ....ਪ੍ਰਤੱਖਦਰਸ਼ੀ ਮੁਤਾਬਕ ਗਊਂਵੰਸ਼ ਕਿਸੇ ਟਰੱਕ 'ਚੋਂ ਬਾਹਰ ਸੁੱਟੇ ਲੱਗ ਰਹੇ ਨੇ....ਫਿਲਹਾਲ ਪੁਲਸ ਵਲੋਂ ਪਸ਼ੂਆਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਦਫਨਾ ਦਿੱਤਾ ਗਿਆ ਹੈ....