Punjab

Pregnant Cow ਨੇ ਜਾਨ ਦੇ ਕੇ ਭੁਗਤਿਆ ਇਨਸਾਨਾਂ ਦੀ ਲੜਾਈ ਦਾ ਖਾਮਿਆਜ਼ਾPunjabkesari TV

4 years ago

#jagbani#preginentcowdeath#hunger
ਰਾਜਪੁਰਾ ਦੇ ਪਿੰਡ ਤਖਤੂਪੁਰਾ ’ਚ ਇਨਸਾਨੀਅਤ ਸ਼ਰਮਸਾਰ
ਦੋ ਧਿਰਾਂ ਦੀ ਲੜਾਈ ’ਚ ਗਊ ਨੂੰ ਭੁੱਖੇ ਮਾਰਿਆ 
ਲੜਾਈ ਤੋਂ ਬਾਅਦ ਫਰਾਰ ਹਨ ਘਰ ਦੇ ਮਾਲਕ
ਦੂਜੀ ਧਿਰ ਨੇ ਪਸ਼ੂਆਂ ਨੂੰ ਪੱਠੇ ਪਾਉਣ ਤੋਂ ਲੋਕਾਂ ਨੂੰ ਰੋਕਿਆ 
ਭੁੱਖ-ਪਿਆਸ ਨਾਲ 4 ਮਹੀਨੇ ਦੀ ਗਰਭਵਤੀ ਗਊ ਦੀ ਮੌਤ
ਕਈ ਘੰਟਿਆਂ ਤੋਂ ਬਾਕੀ ਪਸ਼ੂਆਂ ’ਚ ਪਈ ਹੈ ਮਿ੍ਰਤ ਗਾਂ
ਗਊ ਰਕਸ਼ਾ ਦਲ ਦੋਸ਼ੀਆਂ ’ਤੇ ਕਰੇਗਾ ਕਾਰਵਾਈ 
ਗੁਰਦੁਆਰਾ ਕਮੇਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ

NEXT VIDEOS