Punjab

Thailand ਦੇ ਡਾਕਟਰਾਂ ਨੇ HIV ਦੀ ਦਵਾਈ ਤੋਂ ਲੱਭਿਆ Corona Virus ਦਾ ਇਲਾਜPunjabkesari TV

4 years ago

ਜਾਨਲੇਵਾ ਕਰੋਨਾ ਵਾਇਰਸ.... ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦੇਣ ਵਾਲੇ ਕਰੋਨਾ ਵਾਇਰਸ ਦਾ ਇਲਾਜ ਮਿਲ ਗਿਆ ਐ... ਥਾਈਲੈਂਡ ਦੇ ਡਾਕਟਰਾਂ ਨੇ ਕੋਰਨਾ ਵਾਇਰਸ ਦਾ ਤੋੜ ਲੱਭ ਲਿਆ ਐ ...ਤੇ ਕੁਝ ਦਵਾਈਆਂ ਨੂੰ ਮਿਲਾ ਕੇ ਇਕ ਨਵੀਂ ਦਵਾਈ ਬਣਾ ਲਈ ਐ, ਜਿਸਨੂੰ ਕਰੋਨਾ ਵਾਇਰਸ ਲਈ ਰਾਮਬਾਣ ਦੱਸਿਆ ਜਾ ਰਿਹਾ ਐ... ਇਸਤੋਂ ਪਹਿਲਾਂ ਕਿ ਦੁਨੀਆ ਦੇ ਵੱਡੇ ਦੇਸ਼ ਇਸ ਮੌਤ ਦੇ ਵਾਇਰਸ ਦੀ ਦਵਾਈ ਲੱਭਦੇ ...ਥਾਈਲੈਂਡ ਨੇ ਇਹ ਮਾਅਰਕਾ ਮਾਰ ਲਿਆ ਐ....ਥਾਈਲੈਂਡ ਸਰਕਾਰ ਦਾ ਦਾਅਵਾ ਐ ਕਿ ਇਹ ਦਵਾਈ ਪੂਰੀ ਤਰ੍ਹਾਂ ਕਾਰਗਰ ਹੈ...ਜਿਸਦੇ ਖਾਣ ਨਾਲ ਮਰੀਜ਼ 48 ਘੰਟਿਆਂ 'ਚ ਠੀਕ ਹੋ ਗਿਆ...