Punjab

Parneet Kaur ਦੀ ਰੈਲੀ ਤੋਂ ਪਰਤ ਰਹੇ ਕਾਂਗਰਸੀ 'ਤੇ ਹਮਲਾPunjabkesari TV

4 years ago

ਮੋਹਾਲੀ ਦੇ ਡੇਰਾ ਬੱਸੀ 'ਚ ਇਕ ਕਾਂਗਰਸੀ ਵਰਕਰ ਨੂੰ ਕੁਝ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ...ਘਟਨਾ 14 ਮਈ ਦੇਰ ਰਾਤ ਦੀ ਐ...ਲੱਖੀ ਚੌਧਰੀ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਆਪਣੇ ਸਾਥੀ ਨਾਲ  ਡੇਰਾ ਬੱਸੀ ਜਾ ਰਿਹਾ ਸੀ ਕਿ ਰਸਤੇ 'ਚ ਚਾਰ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਮਾਰ ਦਿੱਤੀ, ਜਿਸ ਕਾਰਨ ਲੱਖੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਐ...ਹਸਪਤਾਲ 'ਚ ਜੇਰੇ ਇਲਾਜ ਲੱਖੀ ਨੇ ਪੁਲਸ 'ਤੇ ਵੱਡੇ ਦੋਸ਼ ਲਗਾਏ ਨੇ...ਲੱਖੀ ਚੌਧਰੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ 'ਤੇ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਐ..

NEXT VIDEOS