Punjab

Congress Worker ਨੇ ਲਾਈਸੈਂਸੀ ਰਿਵਾਲਵਰ ਨਾਲ ਮਾਰੀ ਖੁਦ ਨੂੰ ਗੋਲੀPunjabkesari TV

4 years ago

ਜਲੰਧਰ ਦੇ ਯੂਥ ਕਾਂਗਰਸੀ ਵਰਕਰ ਨੇ ਕੀਤੀ ਖੁਦਕੁਸ਼ੀ 
ਤਾਏ ਦੇ ਲਾਈਸੈਂਸੀ ਰਿਵਾਲਵਰ ਨਾਲ ਮਾਰੀ ਖੁਦ ਨੂੰ ਗੋਲੀ 
ਕਿਰਤਪਾਲ ਦੇ ਤੌਰ 'ਤੇ ਹੋਈ ਮ੍ਰਿਤਕ ਦੀ ਪਛਾਣ 
ਖੇਤਾਂ ਤੋਂ ਵਾਪਸ ਆ ਕੇ ਕੀਤੀ ਖੁਦਕੁਸ਼ੀ 
ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਜਾਂਚ