Punjab

Hardeep Puri ਹਰਿਆਣੇ ਦਾ ਚੱਲਿਆ ਕਾਰਤੂਸ : SandhuPunjabkesari TV

5 years ago

ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੂੰ ਕਾਂਗਰਸ ਨੇ ਹਰਿਆਣਾ ਦਾ ਚੱਲਿਆ ਹੋਇਆ ਕਾਰਤੂਸ ਦੱਸਿਆ ਐ... ਗੁਰਜੀਤ ਔਜਲਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਗੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਪੈਰਾਸ਼ੂਟ ਰਾਹੀਂ ਉਤਰੇ ਕਿਸੇ ਵੀ ਉਮੀਦਵਾਰ ਨੂੰ ਮੂੰਹ ਨਹੀਂ ਲਗਾਉਣਗੇ...ਤੇ ਇਸ ਗੱਲ ਦਾ ਸਬੂਤ ਉਹ ਪਿਛਲੀ ਵਾਰ ਅਰੁਣ ਜੇਤਲੀ ਨੂੰ ਹਰਾ ਦੇ ਦੇ ਚੁੱਕੇ ਹਨ... ਉਨ੍ਹਾਂ ਇਸ ਵਾਰ ਵੀ ਅੰਮ੍ਰਿਤਸਰ ਤੋਂ ਭਾਜਪਾ ਦੇ ਹਾਰਨ ਦੀ ਭਵਿੱਖਬਾਣੀ ਕੀਤੀ...