Punjab

Navjot Sidhu ਨੇ ਛੱਡੀ ਸਰਕਾਰੀ ਕੋਠੀPunjabkesari TV

4 years ago

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਮਨਜੂਰ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਸਰਕਾਰੀ ਘਰ ਤੋਂ ਸਮਾਨ ਪੈਕ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਐ...ਤਸਵੀਰਾਂ ਤੁਸੀਂ ਸਿੱਧੂ ਦੇ ਸਰਕਾਰੀ ਘਰ ਦੀਆਂ ਦੇਖ ਰਹੇ ਹੋ ..ਦੇਖਿਆ ਜਾ ਸਕਦਾ ਐ ਕਿ ਘਰ 'ਚੋਂ ਸਮਾਨ ਪੈਕ ਕਰਨ ਲਈ ਗੱਡੀ ਘਰ ਅੰਦਰ ਦਾਖਲ ਹੋ ਰਹੀ ਐ... ਸਿੱਧੂ ਵੱਲੋਂ ਆਪਣੇ ਸਰਕਾਰੀ ਘਰ ਨੂੰ ਖਾਲੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਐ....ਜ਼ਿਕਰਯੋਗ ਹੈ ਕਿ ਸਿੱਧੂ ਨੇ ਪਹਿਲਾਂ ਰਾਹੁਲ ਗਾਂਧੀ ਤੇ ਉਸਦੇ ਬਾਅਦ 15 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਭੇਜਿਆ ਸੀ...ਕੈਪਟਨ ਨੇ ਸਿੱਧੂ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਐ...ਸਿੱਧੂ ਦਾ ਅਸਤੀਫਾ ਮਨਜੂਰ ਹੋਣ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਉਠੀ ਐ...
 

NEXT VIDEOS