Punjab

ਯੂਥ ਕਾਂਗਰਸ ਦਾ ਇੰਕਮ ਟੈਕਸ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨPunjabkesari TV

5 years ago

ਚੰਡੀਗੜ੍ਹ- ਮੱਧ ਪ੍ਰਦੇਸ਼ ਚ ਇੰਕਮ ਟੈਕਸ ਵਿਭਾਗ ਵਲੋਂ ਬੀਤੇ ਦਿਣੀ ਕਾਂਗਰਸੀ ਨੇਤਾਵਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ਅਤੇ ਦਫਤਰਾਂ ਚ ਕੀਤੀ ਗਈ ਛਾਪੇਮਾਰੀ ਦਾ ਪੰਜਾਬ ਯੂਥ ਕਾਂਗਰਸ ਨੇ ਵਿਰੋਧ ਕੀਤਾ ਹੈ.ਇਸਨੂੰ ਬਦਲੇ ਦੀ ਸਿਆਸਤ ਦਾ ਨਾਂ ਦਿੰਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਦੇ ਯੂਥ ਕਾਂਗਰਸੀ ਨੇਤਾਵਾਂ ਨੇ ਇੰਕਮ ਟੈਕਸ ਦਫਤਰ ਦਾ ਘੇਰਾਓ ਕਰ ਪ੍ਰਦਰਸ਼ਨ ਕੀਤਾ.

NEXT VIDEOS