Punjab

Bittu ਦੇ ਸਵਾਲ 'ਤੇ Shah ਦਾ ਜਵਾਬ, Sukhbir ਨੂੰ ਨਹੀਂ ਆਇਆ ਰਾਸPunjabkesari TV

4 years ago

ਬੇਅੰਤ ਸਿੰਘ ਕਤਲ ਕੇਸ 'ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਇਕ ਵਾਰ ਫਿਰ ਬਵਾਲ ਖੜ੍ਹਾ ਹੋ ਗਿਆ ਐ .... ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ ਅਮਿਤ ਸ਼ਾਹ ਵਲੋਂ ਦਿੱਤੇ ਗਏ ਬਿਆਨ ਨੇ ਸਿਆਸਤ 'ਚ ਭੂਚਾਲ ਲੈ ਆਂਦਾ ਐ....ਦਰਅਸਲ, ਸੰਸਦ 'ਚ ਕਾਂਗਰਸੀ ਸਾਂਸਦ ਤੇ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਨੂੰ ਲੈ ਕੇ ਸਵਾਲ ਕੀਤਾ .... ਤਾਂ ਜਵਾਬ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਕਿਹਾ ਕਿ ਮੋਦੀ ਸਰਕਾਰ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ.... ਤੁਸੀਂ ਵੀ ਸੁਣੋ ਸੰਸਦ 'ਚ ਕੀ ਹੋਇਆ...
 

NEXT VIDEOS