Punjab

ਗੱਡੀ 'ਚ ਕੋਡੰਮ ਨਾ ਰੱਖਣ 'ਤੇ ਹੋਇਆ ਚਲਾਨ, ਜਾਣੋਂ ਪੂਰਾ ਮਾਮਲਾPunjabkesari TV

4 years ago

ਹੁਣ ਤੱਕ ਤਾਂ ਗੱਡੀ ਦੇ ਕਾਗਜ਼ਾਤ, ਹੈਲਮੇਟ ਤੇ ਸੀਟ ਬੈਲਟ ਨੂੰ ਲੈ ਕੇ ਹੀ ਚਾਲਨ ਕੱਟੇ ਜਾ ਰਹੇ ਸਨ...ਪਰ ਇਸ ਵਾਰ ਦਿੱਲੀ ਦੀ ਟ੍ਰੈਫਿਕ ਪੁਲਸ ਨੇ ਅਟਪਟੀ ਵਜ੍ਹਾ ਕਾਰਨ ਚਾਲਾਨ ਕੱਟਿਆ ਐ....ਪੁਲਸ ਨੇ ਇਕ ਕੈਬ 'ਚ ਕੰਡੋਮ ਨਾ ਰੱਖੇ ਜਾਣ 'ਤੇ ਚਲਾਨ ਕੱਟਿਆ ਐ...ਕੈਬ ਡਰਾਇਵਰ ਧਰਮਿੰਦਰ ਨੇ ਦੱਸਿਆ ਕਿ ਉਸਦਾ ਚਾਲਾਨ ਫਸਟ ਐਡ ਕਿਟ 'ਚ ਕੰਡੋਮ ਨਾ ਰੱਖਣ ਦੀ ਵਜ੍ਹਾ ਨਾਲ ਹੋਇਆ ਐ..ਹਾਲਾਂਕਿ ਜੋ ਰਸੀਦ ਦਿੱਤੀ ਗਈ ਉਸ 'ਚ ਫਾਈਨ ਦੀ ਵਜ੍ਹਾ ਕੰਡੋਮ ਨਾ ਲਿਖ ਕੇ ਓਵਰ ਸਪੀਡਿੰਗ ਲਿਖੀ ਗਈ ਸੀ...
 

NEXT VIDEOS