Punjab

Sukhpal Khaira ਤੇ Baldev Singh ਦੇ ਖਿਲਾਫ Election Commission ਨੂੰ ਸ਼ਿਕਾਇਤPunjabkesari TV

4 years ago

'ਆਪ' ਤੋਂ ਬਾਗੀ ਹੋ ਪੰਜਾਬੀ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਣ ਵਾਲੇ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਨੇ... ਦੋਵਾਂ ਆਗੂਆਂ ਦੇ ਖਿਲਾਫ ਜਲੰਧਰ ਦੇ ਇਕ ਆਰ.ਟੀ.ਆਈ. ਐਕਟੀਵਿਸਟ ਸਿਮਰਨ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਐ ...ਤੇ ਨਾਲ ਹੀ ਮੰਗ ਕੀਤੀ ਐ ਕਿ ਦੋਵਾਂ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ... ਸਿਮਰਨ ਦਾ ਕਹਿਣਾ ਐ ਕਿ ਸੁਖਪਾਲ ਖਹਿਰਾ ਨੇ ਜਿਥੇ ਵਿਧਾਇਕੀ ਤੋਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਐ ...ਉਥੇ ਹੀ 'ਆਪ' ਦੇ ਚੋਣ ਨਿਸ਼ਾਨ 'ਤੇ ਚੋਣ ਲੜ ਕੇ ਵਿਧਾਇਕ ਬਣੇ ਮਾਸਟਰ ਬਲਦੇਵ ਸਿੰਘ ਨੇ ਨਾ ਤਾਂ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਐ ...ਤੇ ਨਾ ਹੀ ਵਿਧਾਨ ਸਭਾ ਤੋਂ...
 

NEXT VIDEOS