Punjab

ਧਾਰਾ 370 ਖਤਮ ਹੋਣ 'ਤੇ ਕੈਪਟਨ ਨੇ ਚੁੱਕਿਆ ਵੱਡਾ ਕਦਮPunjabkesari TV

4 years ago

ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਚ ਕੁੱਝ ਵੱਡਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕੁੱਝ ਵੱਡਾ ਕੀਤਾ ਹੈ.ਜੰਮੂ-ਕਸ਼ਮੀਰ ਚ ਧਾਰਾ 370 ਅਤੇ 35 ਏ ਖਤਮ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਖਦਸ਼ਾ ਹੈ ਕਿ ਕਸ਼ਮੀਰ ਦੇ ਦਹਿਸ਼ਤਗਰਦ ਪੰਜਾਬ ਆਂ ਸਕਦੇ ਹਨ .ਇਸ ਲਈ ਸੂਬਾ ਸਰਕਾਰ ਵਲੋਂ ਅਲਰਟ ਕੀਤਾ ਗਿਆ ਹੈ.ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸਦੀ ਪੂਸ਼ਟੀ ਕੀਤੀ ਹੈ.

NEXT VIDEOS