Punjab

Lok Sabha Election ਵੇਖ ਪੰਥਕ ਏਜੰਡੇ 'ਤੇ ਆਏ CaptainPunjabkesari TV

4 years ago

ਫਤਿਹਗੜ੍ਹ- ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ.ਕੈਪਟਨ ਪੰਜਾਬ ਦੀਆਂ ੧੩ ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਕੈਪਟਨ ਨੇ ਹੁਣ ਪੰਥਕ ਏਜੰਡੇ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ.ਫਤਿਹਗੜ੍ਹ ਰੈਲੀ ਦੌਰਾਨ ਮੁੱਖ ਮੰਤਰੀ ਦੇ ਭਾਸ਼ਣ ਚ ਇਸਦੀ ਝਲਕ ਵੇਖਣ ਨੂੰ ਮਿਲੀ.