Punjab

ਪੰਜਾਬ ਦੀ ਧੀ ਬਣੇਗੀ 'Judge',Civil Services Judicial  'ਚ ਕੀਤਾ TopPunjabkesari TV

4 years ago

ਪੰਜਾਬ ਦੀ ਧੀ ਸ਼ਵੇਤਾ ਸ਼ਰਮਾ ਨੇ ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ਲ 'ਚ ਟਾਪ ਕੀਤਾ ਹੈ.ਖਬਰ ਫੈਲਦਿਆਂ ਹੀ ਸ਼ਵੇਤਾ ਦੇ ਰੂਪ ਨਗਰ ਸਥਿਤ ਘਰ ਚ ਖੁਸ਼ੀ ਦਾ ਮਾਹੌਲ ਹੈ.ਪੁਰਾ ਪਰਿਵਾਰ ਬੇਟੀ ਦੀ ਇਸ ਕਾਮਯਾਬੀ 'ਤੇ ਮਾਨ ਮਹਿਸੂਸ ਕਰ ਰਿਹਾ ਹੈ.ਇਹ ਮੁਕਾਮ ਹਾਸਲ ਕਰਨ ਲਈ ਸ਼ਵੇਤਾ ਨੇ ਮਿਹਨਤ ਬਹੁਤ ਕੀਤੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੂੜੀ ਨੇ ਪੜਾਈ ਦੌਰਾਨ ਮੋਬਾਇਲ ਅਤੇ ਟੀ.ਵੀ ਦੀ ਵਰਤੋਂ ਨਹੀਂ ਛੱਡੀ.