Punjab

ਹੈਰਾਨ ਰਹਿ ਗਏ ਡਾਕਟਰ, ਮਹਿਲਾ ਦੇ ਪਿੱਤੇ ’ਚੋਂ ਨਿਕਲੀਆਂ 1500 ਪੱਥਰੀਆਂPunjabkesari TV

4 years ago

ਮਹਿਲਾ ਦੇ ਪਿੱਤੇ ’ਚੋਂ  ਨਿਕਲੀਆਂ 1500 ਪੱਥਰੀਆਂ 
ਲੁਧਿਆਣਾ ਸਿਵਲ ਹਸਪਤਾਲ ’ਚ ਹੋਇਆ ਆਪਰੇਸ਼ਨ 
ਹਰਿਆਣਾ ਦੀ ਰਹਿਣ ਵਾਲੀ ਹੈ ਮਰੀਜ ਪ੍ਰੇਮ ਲਤਾ 
24 ਅਗਸਤ ਨੂੰ ਹਸਪਤਾਲ ’ਚ ਦਾਖਲ ਹੋਈ ਸੀ ਪ੍ਰੇਮ ਲਤਾ 
ਦੂਰਬੀਨ ਨਾਲ ਆਪਰੇਸ਼ਨ ਕਰਕੇ ਕੱਢੀਆਂ ਗਈਆਂ ਪੱਥਰੀਆਂ 
ਪੰਜਾਬ ਸਰਕਾਰ ਦੀ ਸਕੀਮ ਤਹਿਤ ਕੀਤਾ ਮੁਫ਼ਤ ਆਪਰੇਸ਼ਨ
‘ਛੋਟੀਆਂ ਪੱਥਰੀਆਂ ਹੋਣ ਕਾਰਨ ਆਪਰੇਸ਼ਨ ’ਚ ਰਹਿੰਦਾ ਖਤਰਾ’
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਸਫਲ ਆਪਰੇਸ਼ਨ 
ਮਰੀਜ ਪ੍ਰੇਮ ਲਤਾ ਦੀ ਹਾਲਤ ਹੁਣ ਬਿਲਕੁਲ ਠੀਕ 
 

NEXT VIDEOS