PUNJAB 2019

Amritsar 'ਚ ATM ਲੁੱਟ ਦੀ ਵਾਰਦਾਤ ਨੇ ਚੱਕਰਾਂ 'ਚ ਪਾਈ Punjab PolicePunjabkesari TV

218 views 5 months ago

#Amritsar #ATMLoot #HightechTheft  #ATMCodeHack 

ਅੰਮ੍ਰਿਤਸਰ ਵਿਚ ਏਟੀਐੱਮ. ਲੁੱਟ ਦੀ ਇਕ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ.... ਦਰਅਸਲ ਇਸ ਲੁੱਟ ਵਿਚ ਨਾ ਤਾਂ ਏਟੀਐੱਮ ਕਾਰਡ ਦੀ ਵਰਤੋਂ ਕੀਤੀ ਗਈ ਤੇ ਨਾ ਹੀ ਏਟੀਐਮ ਨੂੰ ਤੋੜਿਆ ਗਿਆ.... ਸਗੋਂ ਇਹ ਸਭ ਕੀਤੇ ਬਿਨਾਂ ਏਟੀਐੱਮ. ਨੂੰ ਸਕਿਓਰਿਟੀ ਕੋਡ ਰਾਹੀਂ ਖੋਲ੍ਹ ਕੇ ਬੜੇ ਆਰਾਮ ਨਾਲ ਉਸ ਵਿਚੋਂ 9 ਲੱਖ, 39 ਹਜ਼ਾਰ, 200 ਰੁਪਏ ਕੱਢ ਲਏ ਗਏ.... ਏਟੀਐੱਮ  ਪੰਜਾਬ ਐਂਡ ਸਿੰਧ ਬੈਂਕ ਦਾ ਸੀ..... ਹਰ ਏਟੀਐੱਮ. ਦਾ ਇਕ ਕੋਡ ਹੁੰਦਾ ਹੈ, ਜੋ ਸਿਰਫ ਇਸ ਵਿਚ ਪੈਸਾ ਪਾਉਣ ਵਾਲਿਆਂ ਕੋਲ ਹੁੰਦਾ ਹੈ......ਯਾਨੀ ਕਿ ਉਸ ਏਟੀਐੱਮ. ਕੋਡ ਨੂੰ ਹੈਕ ਕਰਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ.... ਹੁਣ ਇਹ ਸਭ ਕੁਝ ਕਿਵੇਂ ਹੋਇਆ.... ਸੁਣੋ ਬੈਂਕ ਮੈਨੇਜਰ ਪਵਨ ਕੁਮਾਰ ਤੋਂ