Punjab

ਲਓ ਜੀ! ਨਸ਼ੇੜੀਆਂ ਨੇ ਮੁਰਦੇ ਨੂੰ ਵੀ ਨਹੀਂ ਬਖਸ਼ਿਆPunjabkesari TV

4 years ago

ਨਸ਼ੇੜੀਆਂ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ.... ਨਸ਼ੇ ਦੀ ਤੋੜ ਲੱਗਣ 'ਤੇ ਉਹ ਘਰ ਦੇ ਭਾਂਡੇ ਕਿ ਆਪਣੇ ਮਾਂ-ਪਿਉ ਤੱਕ ਨੂੰ ਵੇਚ ਕੇ ਖਾ ਜਾਣ...... ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ.... ਉਹ ਇਸ ਤੋਂ ਵੀ ਸ਼ਰਮਨਾਕ ਹੈ.... ਗਿੱਦੜਬਾਹਾ ਦੇ ਪਿੰਡ 'ਚ ਨਸ਼ੇੜੀਆਂ ਨੇ ਮੁਰਦੇ ਨੂੰ ਵੀ ਨਹੀਂ ਬਖਸ਼ਿਆ..... ਦਰਅਸਲ ਇੱਖੇ ਗਿੱਦੜਬਾਹਾ ਦੇ ਇਕ ਪਿੰਡ ਦੇ ਸ਼ਮਸ਼ਾਨਘਾਟ ਤੋਂ ਨਸ਼ੇੜੀ ਮ੍ਰਿਤਕ ਦੇ ਸੰਸਕਾਰ ਲਈ ਪਈਆਂ ਲੱਕੜਾਂ ਤੱਕ ਚੁੱਕ ਕੇ ਲੈ ਗਏ..... ਪਿੰਡ ਦੇ ਬਜ਼ੁਰਗ ਮਿੱਠੂ ਸਿੰਘ ਦੀ ਮੌਤ ਹੋਈ ਸੀ....ਮ੍ਰਿਤਕ ਮਿੱਠੂ ਦੇ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਪਤਾ ਲੱਗਾ ਕਿ ਨਸ਼ੇੜੀ ਸ਼ਮਸ਼ਾਨਘਾਟ ਤੋਂ ਲੱਕੜਾਂ ਹੀ ਚੁੱਕ ਕੇ ਲੈ ਗਏ.... ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਹਾਏ ਤੌਬਾ ਮਚ ਗਈ।... 
 

NEXT VIDEOS