Punjab

ਨਾਬਾਲਿਗ ਦੇ ਕੀਤੇ Crime ਦੀ ਕਹਾਣੀ ਸੁਣ ਰੂਹ ਕੰਬ ਜਾਵੇਗੀPunjabkesari TV

4 years ago

6 ਸਾਲ ਦੇ ਬੱਚੇ ਨੂੰ ਅਗਵਾ ਕਰਨ ਮਗਰੋਂ ਕਤਲ ਕਰਨ ਦੇ ਦੋਸ਼ ’ਚ ਪੁਲਸ ਨੇ ਨਾਬਾਲਿਗ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਐ... ਪੁਲਸ ਨੂੰ ਬੱਚੇ ਦੀ ਲਾਸ਼ ਫੋਕਲ ਪੁਆਇੰਟ ਦੇ ਖਾਲੀ ਪਲਾਟ ’ਚੋਂ ਮਿਲੀ ਸੀ... ਦਰਅਸਲ, ਘਰੋਂ ਟੌਫੀਆਂ ਲੈਣ ਗਏ 6 ਸਾਲਾ ਦੀਪਕ ਨੂੰ ਪਰਿਵਾਰ ਦੇ ਇਕ ਜਾਣਕਾਰ ਨਾਬਾਲਿਗ ਲੜਕੇ ਨੇ ਅਗਵਾ ਕਰ ਲਿਆ ਸੀ....ਜਿਸਦੀ ਇਕ ਸੀਸੀਟੀਵੀ ਫਟੇਜ ਸਾਹਮਣੇ ਆਈ ਸੀ, ਜਿਸਦੇ ਆਧਾਰ ’ਤੇ ਪੁਲਸ ਨੇ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਐ... ਪੁਲਸ ਮੁਤਾਬਕ ਦੋਸ਼ੀ 17 ਸਾਲਾਂ ਦਾ ਲੜਕਾ ਹੈ, ਜਿਸਨੇ ਪਹਿਲਾਂ ਬੱਚੇ ਨਾਲ ਕੁਕਰਮ ਕੀਤਾ ...ਤੇ ਫਿਰ ਬੱਚੇ ਦੇ ਬੇਹੋਸ਼ ਹੋਣ ਮਗਰੋਂ ਉਸਦੇ ਸਿਰ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ....
 

NEXT VIDEOS