Punjab

ਕੰਵਰ ਸੰਧੂ ਨੂੰ ਸਿਆਸਤ ਦਾ ਨਹੀਂ ਤਜ਼ੁਰਬਾ : ਚੀਮਾPunjabkesari TV

5 years ago

ਖਰੜ ਤੋਂ ਵਿਧਾਇਕ ਕੰਵਰ ਸੰਧੂ ਵੱਲੋਂ ਸੂਬੇ ਦੇ ਸਾਰੇ ਵਿਧਾਇਕਾਂ ਲਈ ਫੰਡ ਦੀ ਮੰਗ ਕੀਤੇ ਜਾਣ 'ਤੇ ਕਾਂਗਰਸ ਵਿਧਾਇਕ ਨਵਤੇਜ ਸਿੰਘ ਨੇ ਬਿਆਨ ਦਿੱਤਾ ਐ...ਚੀਮਾ ਨੇ ਸੰਧੂ 'ਤੇ ਤੰਜ ਕੱਸਦਿਆਂ ਕਿਹਾ ਕਿ ਸੰਧੂ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਨ੍ਹਾਂ ਨੂੰ ਰਾਜਨੀਤੀ ਦਾ ਤਜ਼ੁਰਬਾ ਘੱਟ ਐ...ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 117 ਹਲਕਿਆਂ 'ਚ ਡਿਵੈਲਪਮੈਂਟ ਫੰਡ ਦੇਣਗੇ...
 

NEXT VIDEOS