Punjab

ਧੜੇਬੰਦੀ ਦੇ ਇਲਜ਼ਾਮ ਲਗਾ ਇੱਕ ਹੋਰ ਨੇਤਾ ਨੇ ਛੱਡੀ 'ਆਪ'Punjabkesari TV

4 years ago

ਸੁਲਤਾਨਪੁਰ ਲੋਧੀ- ਆਮ ਆਦਮੀ ਪਾਰਟੀ ਦੀ ਟਿਕਟ 'ਤੇ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਵਾਲੇ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਹੁਣ ਅਕਾਲੀ ਦਲ ਦੇ ਸੱਜਣ ਬਣ ਗਏ ਨੇ.ਬੀਬੀ ਜਗੀਰ ਕੌਰ ਅਤੇ ਬਿਕਰਮ ਮਜੀਠੀਆ ਦੀ ਮੌਜੂਦਗੀ ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਚੀਮਾ ਦਾ ਪਾਰਟੀ ਚ ਸਵਾਗਤ ਕੀਤਾ.

NEXT VIDEOS