Punjab

Manish Tiwari ਨੇ ਚੋਣਾ ਚ ਖਰਚਿਆ ਅੰਨ੍ਹਾ ਪੈਸਾ- ChandumajraPunjabkesari TV

4 years ago

ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਹਾਰਣ ਵਾਲੇ ਅਕਾਲੀ ਦਲ ਦੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤੀ ਚੋਣ ਕਮੀਸ਼ਨ ਨੂੰ ਜੇਤੂ ਕਾਂਗਰਸੀ ਉਮੀਦਵਾਰ ਦੀ ਸ਼ਿਕਾਇਤ ਕੀਤੀ ਹੈ.ਚੰਦੂਮਾਜਰਾ ਦੇ ਇਲੈਕਸ਼ਨ ਏਜੰਟ ਅਤੇ ਉਨ੍ਹਾਂ ਦੇ ਬੇਟੇ ਸਿਮਰਨਜੀਤ ਚੰਦੂਮਾਜਰਾ ਵਲੋਂ ਦਿੱਤੀ ਗਈ ਸ਼ਿਕਾਇਤ ਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਵਲੋਂ ਚੋਣਾਂ ਦੌਰਾਨ ਮਿੱਥੀ ਲੀਮਟ 70 ਲੱਖ ਤੋਂ ਵੱਧ ਖਰਚਾ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਹੈ.

NEXT VIDEOS